ਆਸਟ੍ਰੇਲੀਆ ਵਿੱਚ ਨਸਲਵਾਦ ਦਾ ਪਰਛਾਵਾਂ ਅਤੇ ਸਾਡਾ ਭਾਰਤੀ ਭਾਈਚਾਰਾ -The Talk Show - Radio Haanji
ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਮਾਹੌਲ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਅਜੇ ਵੀ ਨਸਲਵਾਦ ਜਾਂ ਰੇਸਿਜ਼ਮ (RACISM) ਦਾ ਸਾਹਮਣਾ ਕਰਨਾ ਪੈਂਦਾ ਹੈ। ਨਸਲਵਾਦ ਦੀ ਸਭ ਤੋਂ ਵੱਧ ਸੰਭਾਵਨਾ ਕੰਮ ਵਾਲੀ ਥਾਂ 'ਤੇ ਜਾਂ ਨੌਕਰੀ ਲੱਭਣ ਦੌਰਾਨ ਹੁੰਦੀ ਹੈ। ਇਸ ਤੋਂ ਇਲਾਵਾ ਸ਼ੌਪਿੰਗ ਸੈਂਟਰ ਅਤੇ ਜਨਤਕ ਟਰਾਂਸਪੋਰਟ ਵਿੱਚ ਵੀ ਲੋਕਾਂ ਨੂੰ ਨਸਲਵਾਦ ਦਾ ਸਾਮਣਾ ਕਰਨਾ ਪੈਂਦਾ ਹੈ। ਇੱਕ ਰਿਪੋਰਟ ਮੁਤਾਬਿਕ ਅਫਰੀਕੀ ਮੂਲ ਤੋਂ ਬਾਅਦ, ਦੱਖਣੀ ਏਸ਼ੀਆਈ ਲੋਕ ਜਿਨ੍ਹਾਂ ਵਿੱਚ ਸਾਡਾ ਭਾਰਤੀ ਭਾਈਚਾਰਾ ਵੀ ਸ਼ਾਮਿਲ ਹੈ, ਨੂੰ ਸਭ ਤੋਂ ਵੱਧ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਆਸਟ੍ਰੇਲੀਆ ਰਹਿੰਦਿਆਂ ਜਾਂ ਵਿਚਰਦਿਆਂ ਤੁਸੀਂ ਵੀ ਕਦੇ ਇਸ ਨਾ-ਪੱਖੀ ਵਰਤਾਰੇ ਦਾ ਸਾਮਣਾ ਕੀਤਾ ਹੈ? ਅਗਰ ਹਾਂ ਤਾਂ ਤੁਸੀਂ ਇਸ ਮਸਲੇ ਨੂੰ ਕਿਵੇਂ ਨਜਿੱਠਿਆ? ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਰੇਡੀਓ ਹਾਂਜੀ ਪੇਸ਼ਕਾਰ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਸਮੱਸਿਆ ਉੱਤੇ ਚਰਚਾ ਕਰੇ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....
You May Also Like

Diane's Tarot Diary: 我的塔羅日記
Diane Yang
Kabbalah Media | mp4 #kab_ger
Bnei Baruch Kabbalah Education and Research Institute, Бней Барух – Ассоциация "Каббала Ла-Ам"

Spartan Mental Gym | Daily Mindset Workouts for Focus And Discipline
Peak State Labs

Shimon Davis
Shimon Davis
Каббала Медиа | mp4 #kab_rus
Bnei Baruch Kabbalah Education and Research Institute, Бней Барух – Ассоциация "Каббала Ла-Ам"
Kabbalah: Daily Lessons | mp3 #kab_fre
Bnei Baruch Kabbalah Education and Research Institute, Бней Барух – Ассоциация "Каббала Ла-Ам"
Kabbalah: Lezioni del giorno | mp3 #kab_ita
Bnei Baruch Kabbalah Education and Research Institute, Бней Барух – Ассоциация "Каббала Ла-Ам"

Do you really know?
Bababam

Feeling Things with Amy & Kat
Nashville Podcast Network

Motivational Speeches
Motivationly
Community discussion