ਹਉਮੈ - Punjabi Moral Story - Ranjodh Singh
Episode Ep 3017 15 min 52s

ਹਉਮੈ - Punjabi Moral Story - Ranjodh Singh

ਜਦੋਂ ਆਪਾਂ ਊਣੇ ਹੁੰਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਆਪਾਂ ਪੂਰੇ ਭਰੇ ਹਾਂ। ਜਦੋਂ ਤੂੰ ਮੇਰੇ ਕੋਲ ਆਇਆ ਸੀ ਤੇ ਉਦੋਂ ਤੈਨੂੰ ਲੱਗਦਾ ਸੀ ਕਿ ਤੂੰ ਬਹੁਤ ਵਧੀਆ ਤੀਰਅੰਦਾਜ਼ ਹੈਂ। ਇਹ ਇੱਕ ਜ਼ਿੰਦਗੀ ਦਾ ਲੈਸਨ ਹੈ। ਇਨਸਾਨ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਤਰਾਸ਼ਦਾ ਰਹੇ ਤੇ ਸਾਰੀ ਉਮਰ ਦਾ ਸਫ਼ਰ ਵੀ ਥੋੜ੍ਹਾ।

Community discussion