ਕਹਾਣੀ ਤੇਰੀ ਮੇਰੀ ਜੋੜ੍ਹੀ - Punjabi Kahani Teri Meri Jodi - Kitaab Kahani
Episode

ਕਹਾਣੀ ਤੇਰੀ ਮੇਰੀ ਜੋੜ੍ਹੀ - Punjabi Kahani Teri Meri Jodi - Kitaab Kahani

ਅਸੀਂ ਸਭ ਨੇ ਇਹ ਗੱਲ ਜਰੂਰ ਸੁਣੀ ਹੋਈ ਹੈ ਕਿ ਜੋੜੀਆਂ ਧੁਰੋਂ ਬਣਕੇ ਆਉਂਦੀਆਂ ਹਨ, ਜੋ ਵੀ ਇਨਸਾਨ ਕਿਸੇ ਦੂਜੇ ਇਨਸਾਨ ਨੂੰ ਮਿਲਦਾ ਹੈ, ਉਹ ਸਭ ਉਸ ਰੱਬ ਵੱਲੋਂ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ, ਰੱਬ ਨੇ ਜਿਸਨੂੰ ਮਿਲਾਉਣਾ ਕਿਸੇ ਨਾ ਕਿਸੇ ਬਹਾਨੇ ਹੀਲੇ ਵਸੀਲੇ ਮਿਲਾ ਹੀ ਦੇਣਾ, ਅੱਜ ਦੀ ਕਹਾਣੀ ਵੀ ਦੋ ਰੂਹਾਂ ਦੇ ਅਜਿਹੇ ਹੀ ਮੇਲ ਦੀ ਗੱਲ ਕਰਦੀ ਹੈ ਜੋ ਜਿੰਨ੍ਹਾਂ ਨੂੰ ਰੱਬ ਨੇ ਧੁਰੋਂ ਇੱਕ ਦੂਜੇ ਲਈ ਬਣਾ ਕੇ ਭੇਜਿਆ ਸੀ

Community discussion