ਪੰਜਾਬੀ ਕਹਾਣੀ ਪੰਜ ਪੱਥਰ - Punjabi Kahani Punj Pather - Kitaab Kahani
Episode

ਪੰਜਾਬੀ ਕਹਾਣੀ ਪੰਜ ਪੱਥਰ - Punjabi Kahani Punj Pather - Kitaab Kahani

ਅੱਜ ਦੀ ਕਹਾਣੀ ਬਹੁਤ ਹੀ ਭਾਵਨਾਵਾਂ ਨਾਲ ਭਿੱਜੀ ਹੋਈ ਸਾਡੇ ਸਮਾਜ ਦੀ ਬੁਰਾਈ ਜਾਂ ਰੀਤ ਨੂੰ ਬਿਆਨ ਕਰਦੀ ਹੈ, ਪਤਾ ਨਹੀਂ ਇਸਨੂੰ ਬੁਰਾਈ ਕਹਿ ਸਕਦੇ ਹਾਂ ਜਾਂ ਫਿਰ ਮੁੱਢ ਕਦੀਮ ਤੋਂ ਹੀ ਇਹ ਸਾਡੀਆਂ ਜ਼ਿੰਦਗੀਆਂ ਦਾ ਹਿੱਸਾ ਬਣ ਕੇ ਸਾਡੇ ਨਾਲ ਹੀ ਜੀਅ ਰਹੀ ਹੈ, ਵੱਧ ਫੁੱਲ ਰਹੀ ਹੈ ਤੇ ਜ਼ਮਾਨਾ ਏਨੀ ਤਰੱਕੀ ਕਰਨ ਦੇ ਬਾਵਜੂਦ ਹਾਲੇ ਤੱਕ ਅਸੀਂ ਪੋਲੀਓ ਦੀਆਂ ਬੂੰਦਾਂ ਵਾਂਙੂ ਕੋਈ ਦਵਾਈ ਨਹੀਂ ਬਣਾ ਸਕੇ ਜਿਸ ਨਾਲ ਇਸ ਬਿਮਾਰੀ ਤੋਂ ਪੂਰੀ ਤਰਾਂ ਛੁਟਕਾਰਾ ਪਾਇਆ ਜਾ ਸਕੇ, ਆਸ ਕਰਦੇ ਹਾਂ ਕਿ ਕਹਾਣੀ ਅਤੇ ਸੁਨੇਹਾ ਤੁਹਾਨੂੰ ਜਰੂਰ ਪਸੰਦ ਆਉਣਗੇ

Community discussion