ਪੰਜਾਬੀ ਕਹਾਣੀ ਅੰਬ ਵਾਲੀ ਬੰਬੀ - Punjabi Kahani Amb Wali Bambi - Kitaab Kahani
Episode

ਪੰਜਾਬੀ ਕਹਾਣੀ ਅੰਬ ਵਾਲੀ ਬੰਬੀ - Punjabi Kahani Amb Wali Bambi - Kitaab Kahani

ਅੱਜ ਦੀ ਕਹਾਣੀ, ਸਿਰਫ਼ ਕਹਾਣੀ ਨਹੀਂ ਬਹੁਤ ਸਾਰੇ ਅਜਿਹੇ ਲੋਕਾਂ ਦੀ ਜ਼ਿੰਦਗੀ ਦਾ ਬਿਰਤਾਂਤ ਹੈ ਜੋ ਲੋਕ ਆਪਣੀ ਜ਼ਮੀਨ, ਆਪਣੇ ਦੇਸ, ਆਪਣੀ ਧਰਤੀ ਨਾਲ ਅੰਦਰੋਂ ਜੁੜੇ ਹੋਏ ਹਨ, ਉਹਨਾਂ ਦੀ ਇਹ ਸਾਂਝ ਉਹਨਾਂ ਦੇ ਜਨਮ ਨਾਲ ਸ਼ੁਰੂ ਹੋ ਕੇ ਜ਼ਿੰਦਗੀ ਦੇ ਅੰਤ ਤੱਕ ਕਾਇਮ ਰਹਿੰਦੀ ਹੈ ਅਤੇ ਜੇਕਰ ਉਹਨਾਂ ਦੇ ਜਿਓੰਦੇ ਜੀਅ ਇਹ ਸਾਂਝ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਿਰਫ਼ ਇਹ ਸਾਂਝ ਨਹੀਂ ਖ਼ਤਮ ਨਹੀਂ ਟੁੱਟਦੀ ਬਲਕਿ ਜ਼ਿੰਦਗੀ ਜੀਣ ਦੀ ਆਸ ਵੀ ਟੁੱਟ ਜਾਂਦੀ ਹੈ, ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਇਸ ਕਹਾਣੀ ਦਾ ਸਾਰ ਹੈ, ਆਸ ਕਰਦੇ ਹਾਂ ਤੁਸੀਂ ਇਸ ਕਹਾਣੀ ਨਾਲ ਜੁੜੇ ਅਹਿਸਾਸਾਂ ਨਾਲ ਜੁੜ ਸਕੋਗੇ ਅਤੇ ਕਹਾਣੀ ਨੂੰ ਜ਼ਰੂਰ ਪਸੰਦ ਕਰੋਗੇ

Community discussion