ਗਿਰਗਿਟ - Punjabi Audio Story - Ranjodh Singh
Episode Ep 3212 15 min 30s

ਗਿਰਗਿਟ - Punjabi Audio Story - Ranjodh Singh

ਗਿਰਗਿਟ (The Chameleon) — ਇੱਕ ਅਜਿਹੀ ਕਹਾਣੀ ਜੋ ਮਨੁੱਖ ਦੇ ਰੁਤਬਾ ਵੇਖ ਕੇ ਬਦਲਣ ਵਾਲੇ ਰੰਗਾਂ ਨੂੰ ਬਿਆਨ ਕਰਦੀ ਹੈ। ਵਿਸ਼ਵ ਪ੍ਰਸਿੱਧ ਲੇਖਕ Anton Chekhov ਦੀ ਲਿਖੀ ਇਸ ਕਲਾਸਿਕ ਰਚਨਾ ਨੂੰ ਸੁਣੋ ਹੁਣ ਪੰਜਾਬੀ ਵਿੱਚ, ਸਿਰਫ਼ ਰੇਡੀਓ ਹਾਂਜੀ ’ਤੇ। ਜਦੋਂ ਇੱਕ ਨਿੱਕੇ ਜਿਹੇ ਕੁੱਤੇ ਦੇ ਮਾਲਕ ਦਾ ਸੱਚ ਸਾਹਮਣੇ ਆਉਂਦਾ ਹੈ, ਤਾਂ ਥਾਣੇਦਾਰ ਦੇ ਬਿਆਨ ਕਿਵੇਂ ਬਦਲਦੇ ਨੇ, ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। Kitaab Kahani is Radio Haanji 1674 AM’s daily Punjabi audio story series — new stories every weekday morning, free on all platforms. Listen free at haanji.com.au Radio Haanji App: iOS and Android #KitaabKahani #RadioHaanji #PunjabiKahani #TheChameleonInPunjabi #PunjabiAudioStory #ਪੰਜਾਬੀਕਹਾਣੀ #PunjabiPodcast #MelbournePunjabi #SingaporePunjabi #RadioHaanjiVoice #PunjabiMotivationalStory #RadioHaanji1674AM #PunjabiAustralia #BestPunjabiPodcast #DailyPunjabiStory

Community discussion