ਕੋਰੀ ਕਿਤਾਬ - Punjabi Audio Story - Ranjodh Singh
Episode Ep 3028 15 min 1s

ਕੋਰੀ ਕਿਤਾਬ - Punjabi Audio Story - Ranjodh Singh

ਜਦੋਂ ਕਿਤਾਬ ਨੂੰ ਸਾਰਿਆਂ ਨੇ ਬਹਿ ਕੇ ਖੋਲਿਆ, ਹੈਰਾਨੀ ਦੀ ਗੱਲ ਇਹ ਸੀ ਕਿ ਕਿਤਾਬ ਦੇ ਵਿੱਚ ਕੁਝ ਵੀ ਨਹੀਂ ਸੀ ਲਿਖਿਆ। ਇੱਕ ਖਾਲੀ ਕਿਤਾਬ, ਜਿਹਦੇ ਸਾਰੇ ਪੰਨੇ ਕੋਰੇ ਸੀ। ਨੁਕਸ ਇਸ ਚੀਜ਼ ਦੇ ਵਿੱਚ ਹੈ ਕਿ ਫਿਰ ਆਪਾਂ ਜੋ ਵੇਖਿਆ, ਜੋ ਸਾਡੇ ਮੁਤਾਬਕ ਆਪਾਂ ਉਹਦਾ ਤੱਤ ਕੱਢਿਆ, ਉਹ ਆਪਾਂ ਦੂਸਰਿਆਂ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ।

Community discussion