ਰਿਸ਼ਤਿਆਂ ਦਾ ਦੋਗਲਾਪਣ ਅਤੇ ਪੈਸੇ ਦੀ ਭੁੱਖ: Punjabi Audio Story - Ranjodh Singh
Episode Ep 3396 14 min 48s

ਰਿਸ਼ਤਿਆਂ ਦਾ ਦੋਗਲਾਪਣ ਅਤੇ ਪੈਸੇ ਦੀ ਭੁੱਖ: Punjabi Audio Story - Ranjodh Singh

ਕੀ ਪੈਸੇ ਦੀ ਚਿੰਤਾ ਅਤੇ ਲਾਲਚ ਇਨਸਾਨ ਦੀ ਸੋਚ ਨੂੰ ਬਦਲ ਸਕਦਾ ਹੈ? ਰੇਡੀਓ ਹਾਂਜੀ ਦੀ ਵਿਸ਼ੇਸ਼ ਪੇਸ਼ਕਸ਼ Kitaab Kahani ਦੇ ਇਸ episode ਵਿੱਚ ਸੁਣੋ ਡਾਕਟਰ ਰਮੇਸ਼ ਦੀ ਇੱਕ ਬੇਹੱਦ ਭਾਵੁਕ ਅਤੇ ਝੰਜੋੜ ਦੇਣ ਵਾਲੀ ਪੰਜਾਬੀ ਆਡੀਓ ਕਹਾਣੀ (Punjabi Audio Story)। ਜਦੋਂ ਉਮਰ ਭਰ ਦੀ ਕਮਾਈ ਇੱਕ ਗਲਤ ਨਿਵੇਸ਼ ਨਾਲ ਖ਼ਤਮ ਹੋ ਜਾਂਦੀ ਹੈ, ਤਾਂ ਬੈਂਕ ਦੀਆਂ ਕਿਸ਼ਤਾਂ ਮੋੜਨ ਦੀ ਚਿੰਤਾ ਵਿੱਚ ਡਾਕਟਰ ਸਾਹਿਬ ਹਰ ਹੱਸਦੇ-ਖੇਡਦੇ ਇਨਸਾਨ ਵਿੱਚੋਂ ਮਰੀਜ਼ ਲੱਭਣ ਲੱਗ ਪੈਂਦੇ ਹਨ। ਪਰ ਫਿਰ ਇੱਕ ਅਜਿਹਾ ਖ਼ੌਫ਼ਨਾਕ ਸੁਪਨਾ ਆਉਂਦਾ ਹੈ ਜੋ ਉਨ੍ਹਾਂ ਨੂੰ ’ਸਰਬੱਤ ਦੇ ਭਲੇ’ ਦਾ ਅਸਲ ਮਾਰਗ ਦਿਖਾਉਂਦਾ ਹੈ।

You May Also Like

Community discussion