ਰੱਬ ਨਾਲ ਮਿਲਾਪ - Punjabi Audio Story - Ranjodh Singh
Episode Ep 3034 13 min 20s

ਰੱਬ ਨਾਲ ਮਿਲਾਪ - Punjabi Audio Story - Ranjodh Singh

ਰਾਜਾ ਦੱਸ ਹੁਣੇ ਮਿਲਣਾ ਰੱਬ ਨੂੰ ਕਿ ਲੈਣਾ ਟਾਈਮ? ਰਾਜਾ ਸੋਚਾਂ ਦੇ ਵਿੱਚ ਪੈ ਗਿਆ। ਉਹ ਨਾ ਹੋਵੇ ਕਿਤੇ ਮੈਨੂੰ ਸਨਿਆਸੀ ਰੱਬ ਨੂੰ ਮਿਲਾ ਦੇਵੇ ਜਾਂ ਮਿਲਾਉਣ ਦੇ ਲਈ ਲੈ ਜਾਵੇ ਮੈਂ ਵਾਪਸ ਆ ਹੀ ਨਾ ਪਾਵਾਂ। ਰਾਜੇ ਨੇ ਅੱਜ ਦਾ ਇੱਕ ਦਿਨ ਮੋਹਲਤ ਲੈ ਲਈ। ਇੱਕ ਦਿਨ, ਇੱਕ ਦਿਨ ਕਰਕੇ ਪਤਾ ਨਹੀਂ ਕਿੰਨੇ ਕੁ ਸਾਲ ਰਾਜੇ ਨੇ ਲੰਘਾ ਲਏ।

Community discussion