NEWS and VIEWS 05 March 2025 - Gautam Kapil - Radio Haanji
Episode

NEWS and VIEWS 05 March 2025 - Gautam Kapil - Radio Haanji

ਯੂਕਰੇਨ ਵਿੱਚ ਦੁਰਲੱਭ ਖਣਿਜਾਂ ਦੇ ਵੱਡੇ ਭੰਡਾਰ ਹਨ, ਪਰ ਇਨ੍ਹਾਂ ਭੰਡਾਰਾਂ ਵਾਲੇ ਵੱਡੇ ਖੇਤਰ 'ਤੇ ਰੂਸੀ ਸੈਨਿਕਾਂ ਦਾ ਕੰਟਰੋਲ ਹੈ। ਪਰ ਹੁਣ ਅਮਰੀਕਾ ਅਤੇ ਯੂਰਪ ਵੀ ਯੂਕ੍ਰੇਨ 'ਤੇ ਕੰਟਰੋਲ ਲੈਣਾ ਚਾਹੁੰਦੇ ਹਨ। ਆਖਿਰ ਕਿਉਂ ਹੈ ਖਣਿਜ ਭੰਡਾਰਾਂ 'ਤੇ ਕੰਟਰੋਲ ਦੀ ਇਹ ਲੜਾਈ?

Community discussion