Missing My Village in Punjab: A Journey of Roots, Life, and Longing
Episode

Missing My Village in Punjab: A Journey of Roots, Life, and Longing

ਪਿੰਡ ਦੀਆਂ ਯਾਦਾਂ: ਮੁੜ੍ਹ-ਮੁੜ੍ਹ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪ੍ਰਦੇਸੀ ਪੰਜਾਬੀਆਂ ਲਈ ਆਪਣੇ ਪਿੰਡ ਦੀਆਂ ਯਾਦਾਂ ਕਿਸੇ ਸਰਮਾਏ ਤੋਂ ਘੱਟ ਨਹੀਂ। ਇਹੀ ਕਾਰਣ ਹੈ ਕਿ ਉਹ ਇਸ ਬਾਰੇ ਸੋਚਦੇ ਮੁੜ ਉਸ ਸਮੇਂ ਵਿੱਚ ਪਰਤਣਾ ਚਾਹੁੰਦੇ ਹਨ - ਉਹ ਬੇਫਿਕਰੀ ਦਾ ਦੌਰ ਜੋ ਉਨ੍ਹਾਂ ਖੁਸ਼ੀ-ਖੁਸ਼ੀ ਜੀਵਿਆ ਅਤੇ ਹੰਢਾਇਆ। ਰੇਡੀਓ ਹਾਂਜੀ ਦੇ ਇਸ ਪੋਡਕਾਸਟ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਸਿੰਘ ਗਰੇਵਾਲ ਇਸੇ ਵਿਸ਼ੇ ਉੱਤੇ ਸਾਂਝ ਪਾ ਰਹੇ ਹਨ.......

Community discussion