ਲੋਕਾਂ ਵਿੱਚ ਘਟਦੀ ਸਹਿਣਸ਼ੀਲਤਾ ਅਤੇ ਸੜਕਾਂ ਉੱਤੇ ਵਧਦੀ ਬਦਤਮੀਜ਼ੀ ਤੇ ਦੁਰਵਿਵਹਾਰ
ਅਜੋਕੇ ਦੌਰ ਵਿੱਚ ਲੋਕਾਂ ਵਿੱਚ ਗੁੱਸੇ ਅਤੇ ਬਦਤਮੀਜ਼ੀ ਦੇ ਚਲਦਿਆਂ ਸੜਕਾਂ ਉੱਤੇ ਅਕਸਰ 'ਕਹੀ-ਸੁਣੀ' ਦੇਖਣ ਨੂੰ ਮਿਲਦੀ ਹੈ। ਕਈ ਵਾਰ ਇਸਦੇ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹਨ ਅਤੇ ਇਹ ਵਰਤਾਰਾ ਸੱਟਾਂ ਅਤੇ ਕੁਝ ਗੰਭੀਰ ਮਾਮਲਿਆਂ ਵਿੱਚ, ਮੌਤ ਦਾ ਕਾਰਨ ਵੀ ਬਣ ਸਕਦਾ ਹੈ। 2024 ਵਿੱਚ ਕੀਤੇ ਇੱਕ 'ਫਾਈਂਡਰ' ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸਰਵੇ ਦਾ ਹਿੱਸਾ ਬਣਨ ਵਾਲ਼ੇ ਲੋਕਾਂ ਵਿੱਚੋਂ 74% ਨੇ ਸੜਕ ਦੇ ਸਫ਼ਰ ਦੌਰਾਨ ਕਿਸੇ ਦੇ 'ਗੁੱਸੇ' ਦਾ ਸ਼ਿਕਾਰ ਹੋਏ। ਸਰਵੇਖਣ ਕੀਤੇ ਗਏ 1,056 ਲੋਕਾਂ ਵਿੱਚੋਂ 57% ਨੂੰ ਕਿਸੇ ਹੋਰ ਡਰਾਈਵਰ ਨੇ 'ਟੇਲਗੇਟ' ਕੀਤਾ ਅਤੇ 50% ਲੋਕਾਂ ਨੂੰ ਗੁੱਸੇ ਵਿੱਚ ਵੱਜਿਆ ਹਾਰਨ ਵੀ ਸੁਣਨਾ ਪਿਆ ਹੈ। ਕੀ ਤੁਹਾਨੂੰ ਵੀ ਕਦੇ ਅਜਿਹੇ ਵਰਤਾਰੇ ਦਾ ਸ਼ਿਕਾਰ ਹੋਣਾ ਪਿਆ ਹੈ? ਅਗਰ ਹਾਂ ਤਾਂ ਤੁਸੀਂ ਉਨ੍ਹਾਂ ਹਾਲਾਤਾਂ ਵਿੱਚ ਕੀ ਕੀਤਾ? ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.......
You May Also Like

Hamza Selfimprovement
Adonis Gang

Motivational Speeches
Motivationly

Diane's Tarot Diary: 我的塔羅日記
Diane Yang
Cabalá Media | mp4 #kab_spa
Bnei Baruch Kabbalah Education and Research Institute, Бней Барух – Ассоциация "Каббала Ла-Ам"
Kabbalah Media | mp4 #kab_ger
Bnei Baruch Kabbalah Education and Research Institute, Бней Барух – Ассоциация "Каббала Ла-Ам"

ADHD, But Make It Spiritual
Peak State Labs

Spartan Mental Gym | Daily Mindset Workouts for Focus And Discipline
Peak State Labs

Shimon Davis
Shimon Davis
Kabbalah Media | mp4 #kab_eng
Bnei Baruch Kabbalah Education and Research Institute, Бней Барух – Ассоциация "Каббала Ла-Ам"
Каббала Медиа | mp4 #kab_rus
Bnei Baruch Kabbalah Education and Research Institute, Бней Барух – Ассоциация "Каббала Ла-Ам"
Community discussion