ਡੋਨਲਡ ਟਰੰਪ: ਰੀਅਲ ਅਸਟੇਟ ਕਾਰੋਬਾਰੀ ਤੋਂ ਅਮਰੀਕੀ ਰਾਸ਼ਟਰਪਤੀ ਬਣਨ ਦਾ 'ਵਿਵਾਦਿਤ' ਸਫ਼ਰ
Episode

ਡੋਨਲਡ ਟਰੰਪ: ਰੀਅਲ ਅਸਟੇਟ ਕਾਰੋਬਾਰੀ ਤੋਂ ਅਮਰੀਕੀ ਰਾਸ਼ਟਰਪਤੀ ਬਣਨ ਦਾ 'ਵਿਵਾਦਿਤ' ਸਫ਼ਰ

78 ਸਾਲਾ ਡੋਨਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਕਈ ਦਹਾਕਿਆਂ ਤੋਂ ਨਿਊਯਾਰਕ ਰੀਅਲ ਅਸਟੇਟ ਦੇ ਇੱਕ ਵੱਡੇ ਕਾਰੋਬਾਰੀ ਅਤੇ ਟੈਲੀਵਿਜ਼ਨ ਹੋਸਟ ਵਜੋਂ ਮੀਡਿਆ ਦਾ ਇੱਕ ਚਰਚਿਤ ਚੇਹਰਾ ਰਹੇ ਹਨ। ਟਰੰਪ ਦੇ ਬੇਬਾਕੀ ਭਰੇ ਅੰਦਾਜ਼ ਨੇ ਭਾਵੇਂ ਉਨ੍ਹਾਂ ਨੂੰ ਸੱਤਾ ਦੇ ਗਲਿਆਰਿਆਂ ਵਿੱਚ ਸਥਾਪਿਤ ਹੋਣ ਵਿੱਚ ਮਦਦ ਕੀਤੀ ਪਰ ਇਸਦੇ ਚਲਦਿਆਂ ਉਹ ਕਈ ਵਿਵਾਦਾਂ ਵਿੱਚ ਵੀ ਘਿਰੇ ਰਹੇ। ਹਾਂਜੀ ਮੈਲਬੌਰਨ ਦੇ ਇਸ ਐਪੀਸੋਡ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਟਰੰਪ ਦੇ ਇੱਕ ਅਮੀਰ ਕਾਰੋਬਾਰੀ ਤੋਂ ਅਮਰੀਕੀ ਰਾਸ਼ਟਰਪਤੀ ਬਣਨ ਦੇ ਸਫ਼ਰ ਬਾਰੇ ਵਿਚਾਰ-ਚਰਚਾ ਕਰ ਰਹੇ ਹਨ.....

Community discussion