ਆਜ਼ਾਦੀ ਤੋਂ ਪੰਜਾਬ ਵਿੱਚੋਂ ਅੱਡ ਕਰਕੇ “ਪੈਪਸੂ” ਸਟੇਟ ਬਣਾਉਣ ਦੀ ਕਿਉਂ ਲੋੜ ਪਈ? - Des Punjab Ki Gal Kiche
Episode Ep 3410 39 min 53s

ਆਜ਼ਾਦੀ ਤੋਂ ਪੰਜਾਬ ਵਿੱਚੋਂ ਅੱਡ ਕਰਕੇ “ਪੈਪਸੂ” ਸਟੇਟ ਬਣਾਉਣ ਦੀ ਕਿਉਂ ਲੋੜ ਪਈ? - Des Punjab Ki Gal Kiche

1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ 15 ਜੁਲਾਈ 1948 ਨੂੰ ਇੱਕ ਨਵਾਂ ਅਧਿਆਏ ਜੁੜਿਆ ਜਦੋਂ 8 ਰਿਆਸਤਾਂ ਨੂੰ ਮਿਲਾ ਕੇ ਪੈਪਸੂ ਸਟੇਟ ਦਾ ਨਿਰਮਾਣ ਕੀਤਾ ਗਿਆ। ਪਰ ਆਖਰ ਇਸਦੀ ਲੋੜ ਕਿਉਂ ਪਈ ਸੀ ਅਤੇ 1956 ਵਿੱਚ ਇਹ ਮੁੜ ਪੰਜਾਬ ਦਾ ਹਿੱਸਾ ਕਿਵੇਂ ਬਣਿਆ? ਰੇਡੀਓ ਹਾਂਜੀ ਦੇ ਖਾਸ ਪ੍ਰੋਗਰਾਮ ’ਇੱਕ ਦੇਸ ਪੰਜਾਬ ਕੀ ਗੱਲ ਕੀਚੈ’ ਦੇ ਇਸ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੁਪਾਲ ਅਤੇ ਗੌਤਮ ਕਪਿਲ ਪੈਪਸੂ ਦੇ ਪੰਜਾਬ ਵਿੱਚੋਂ ਨਿਕਲਣ ਅਤੇ ਮੁੜ ਸ਼ਾਮਲ ਹੋਣ ਦੀ ਡੂੰਘੀ ਅਤੇ ਭਾਵਨਾਤਮਕ ਕਹਾਣੀ ਸਾਂਝੀ ਕਰ ਰਹੇ ਹਨ। ਇਹ ਸਫ਼ਰ ਸਿਰਫ਼ ਸਿਆਸੀ ਹੱਦਾਂ ਦਾ ਨਹੀਂ, ਸਗੋਂ ਪੰਜਾਬ ਦੀ ਮਿੱਟੀ ਅਤੇ ਰਿਆਸਤਾਂ ਦੇ ਮਾਣ ਦਾ ਹੈ। ਪੂਰਾ ਇਤਿਹਾਸ ਜਾਣਨ ਲਈ ਇਹ ਐਪੀਸੋਡ ਜ਼ਰੂਰ ਸੁਣੋ।

You May Also Like

Community discussion