30 Jan, Australia NEWS - Gautam Kapil - Radio Haanji
Victoria ਪੁਲਿਸ ਵੱਲੋਂ ਮੈਲਬੌਰਨ ਦੇ ਇਲਾਕੇ St Albans ਦੀ ਰਹਿਣ ਵਾਲੀ ਇੱਕ ਔਰਤ ਦੇ ਘਰ ਦਾਖਲ ਹੋ ਕੇ ਉਸਦਾ Credit Card ਚੋਰੀ ਕਰਨ ਤੇ ਫਿਰ ਉਸ ਵਿਚੋਂ 40 ਹਜ਼ਾਰ ਤੋਂ ਵੀ ਵੱਧ ਖਰਚਣ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹਨਾਂ ਨੇ ਪਹਿਲਾਂ ਵੀ ਇੱਕ online payment app ਰਾਹੀਂ ਪੀੜਤਾ ਨੂੰ ਚੂਨਾ ਲਗਾਇਆ ਸੀ। ਪੁਲਿਸ ਮੁਤਾਬਕ credit card ਤੋਂ $41,000 ਡਾਲਰ ਦੀ ਸ਼ਾਪਿੰਗ ਵੀ ਕਰ ਲਈ ਗਈ। Victoria ਪੁਲਿਸ ਵੱਲੋਂ ਜਾਰੀ CCTV ਤਸਵੀਰਾਂ ਵਿੱਚ ਵਿਖਾਈ ਦੇਣ ਵਾਲੇ ਭਾਰਤੀ ਮੂਲ ਦੇ ਦੋ ਸ਼ਖਸ ਜਿੰਨਾ ਦੀ ਉਮਰ 30-ਸਾਲ ਦੇ ਲੱਗਭੱਗ ਲੱਗਦੀ ਹੈ, ਅਤੇ ਇੱਕ ਵਿਅਕਤੀ ਦੀ ਸੱਜੀ ਬਾਂਹ 'ਤੇ tatto ਬਣਿਆ ਹੈ, ਇਸ ਜਾਂਚ ਲਈ ਲੋੜੀਂਦੇ ਹਨ। Anyone with information is urged to contact Crime Stoppers on 1800 333 000 or visit www.crimestoppersvic.com.au
You May Also Like

Financial Autonomy
Guidance Financial Services: Investing & Retirement Planning Experts

How I Work
Amantha Imber

Diversity Conversations W/ Eric Ellis & Tommie Lewis
Eric Ellis and Tommie Lewis

Shimon Davis
Shimon Davis

Rick Warren Sermons
Word Life

sarah marie anderson's podcast
sarah marie anderson
Kabbalah Media | mp3 #kab_ita
Bnei Baruch Kabbalah Education and Research Institute, Бней Барух – Ассоциация "Каббала Ла-Ам"
Cabalá Media | mp4 #kab_spa
Bnei Baruch Kabbalah Education and Research Institute, Бней Барух – Ассоциация "Каббала Ла-Ам"
Kabbalah: Daily Lessons | mp4 #kab_eng
Bnei Baruch Kabbalah Education and Research Institute, Бней Барух – Ассоциация "Каббала Ла-Ам"
Kabbalah Media | mp4 #kab_eng
Bnei Baruch Kabbalah Education and Research Institute, Бней Барух – Ассоциация "Каббала Ла-Ам"
Community discussion