06 March, Today News - Gautam Kapil - Radio Haanji
Episode

06 March, Today News - Gautam Kapil - Radio Haanji

ਚੱਕਰਵਰਤੀ ਤੂਫਾਨ Alfred ਕਾਰਨ ਲੱਖਾਂ ਵਸਨੀਕ ਅਲਰਟ 'ਤੇ ▪️ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ Alfred ▪️ਫਿਲਹਾਲ 95 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਹਵਾਵਾਂ, ਪਰ ਤੱਟ ਨਾਲ ਟਕਰਾਉਣ ਮਗਰੋਂ 130 ਕਿਮੀ/ਘੰਟੇ ਤੱਕ ਹੋ ਜਾਵੇਗੀ ਰਫ਼ਤਾਰ ▪️ਅੱਜ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ 400 ਮਿਮੀ ਬਾਰਿਸ਼ ਪੈਣ ਮਗਰੋਂ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ▪️Queensland ਦੇ Double Island Point ਤੋਂ ਲੈ ਕੇ ਨਿਊ ਸਾਊਥ ਵੇਲਸ ਦੇ Grafton ਤੱਕ ਦਰਜਨਾ ਸ਼ਹਿਰ ਅਤੇ ਸੈਂਕੜੇ ਪਿੰਡ Alfred ਦੇ ਖਤਰੇ ਕਾਰਨ ਅਲਰਟ 'ਤੇ ▪️ਆਸਟ੍ਰੇਲੀਆਈ ਫੌਜ standby 'ਤੇ, Queensland ਦੇ 500 ਅਤੇ ਉੱਤਰੀ NSW ਦੇ 250 ਸਕੂਲ ਅੱਜ ਤੋਂ ਬੰਦ

Community discussion